IMPORTANT DATES : 2025 - 26
Dear Parents,
We hope this message finds you well. Please be informed of the upcoming crucial dates for our school:
A. Parents-Teachers Meeting : Promotion and Report Card
- Classes Nursery, LKG, UKG, 1 and 2, on 25 March 2025.
- Classes 3,4, 5, 6 and 7 on 26 March 2025.
B. New Academic Year:
- Commences from 2 April 2025.
C. Transportation Information:
- Drivers will inform you of the timing by 31 March 2025.
D. Books and Uniforms:
- Details available on the school notice board and School application.
We encourage your active participation in the Parents-Teachers Meetings for a collaborative and successful academic year. Thank you for your cooperation.
Best Regards,
St Thomas Convent School Bathinda
ਪਿਆਰੇ ਮਾਤਾ - ਪਿਤਾ,
ਸਾਨੂੰ ਉਮੀਦ ਹੈ ਕਿ ਇਹ ਸੁਨੇਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ । ਕਿਰਪਾ ਕਰਕੇ ਸਾਡੇ ਸਕੂਲ ਸੰਬੰਧੀ ਆਉਣ ਵਾਲੀਆਂ ਮਹੱਤਵਪੂਰਨ ਤਾਰੀਖਾਂ ਨੋਟ ਕਰੋ:
A. ਮਾਤਾ-ਪਿਤਾ-ਅਧਿਆਪਕ ਮੀਟਿੰਗ - ਪ੍ਰੋਮੋਸ਼ਨ ਅਤੇ ਰਿਪੋਰਟ ਕਾਰਡ
- 25 ਮਾਰਚ 2025 ਨੂੰ ਕਲਾਸ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ, ਪਹਿਲੀ ਅਤੇ ਦੂਜੀ ।
- 26 ਮਾਰਚ 2025 ਨੂੰ ਕਲਾਸ ਤੀਜੀ,ਚੌਥੀ, ਪੰਜਵੀਂ, ਛੇਵੀਂ ਅਤੇ ਸੱਤਵੀਂ।
B. ਨਵਾਂ ਅਕਾਦਮਿਕ ਸੈਸ਼ਨ -
- 2 ਅਪ੍ਰੈਲ 2025 ਤੋਂ ਸ਼ੁਰੂ ਹੋਵੇਗਾ ।
C. ਵੈਨਾਂ ਸੰਬੰਧੀ ਜਾਣਕਾਰੀ:*
- ਡਰਾਈਵਰ ਤੁਹਾਨੂੰ 31 ਮਾਰਚ 2025 ਤੱਕ, ਸਮੇਂ ਬਾਰੇ ਸੂਚਿਤ ਕਰਨਗੇ ।
D. ਕਿਤਾਬਾਂ ਅਤੇ ਵਰਦੀਆਂ -
- ਸਕੂਲ ਦੇ ਨੋਟਿਸ ਬੋਰਡ ਅਤੇ ਸਕੂਲ ਦੀ ਐਪਲੀਕੇਸ਼ਨ 'ਤੇ ਉਪਲਬਧ ਹੋਵੇਗਾ ।
ਅਸੀਂ ਇੱਕ ਸਹਿਯੋਗੀ ਅਤੇ ਸਫਲਤਾ - ਪੂਰਵਕ ਅਕਾਦਮਿਕ ਸੈਸ਼ਨ ਲਈ ਮਾਤਾ-ਪਿਤਾ-ਅਧਿਆਪਕ ਮੀਟਿੰਗਾਂ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਾਂ।
ਤੁਹਾਡੇ ਸਹਿਯੋਗ ਲਈ ਬਹੁਤ – ਬਹੁਤ ਧੰਨਵਾਦ ।
ਬਹੁਤ ਸਤਿਕਾਰਯੋਗ
ਸੇਂਟ ਥਾਮਸ ਕਾਨਵੈਂਟ ਸਕੂਲ ਬਠਿੰਡਾ
Comments
Post a Comment