DATE SHEET - : 2026-27 - FIRST TERMINAL EXAMINATION : FEE DUE NOTIFICATION
HAPPY INDEPENDENCE DAY ✨ BEST WISHES FOR YOUR EXAMINATIONS! ✨ Study well • Stay confident • Give your best • Believe in yourself ⚠️ FEE DUE NOITIFICATION ⚠️ Dear Parents / ਸਤਿਕਾਰਯੋਗ ਮਾਤਾ ਪਿਤਾ ਜੀ, The examinations will commence from 17th August. The date sheets have already been given to the children. ਪ੍ਰੀਖਿਆਵਾਂ 17 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਡੇਟ ਸ਼ੀਟ ਬੱਚਿਆਂ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। Due to pending fees, the date sheets of some students were initially not released. However, today we have released those date sheets as well. ਕੁਝ ਵਿਦਿਆਰਥੀਆਂ ਦੀ ਫੀਸ ਬਕਾਇਆ ਹੋਣ ਕਾਰਨ ਉਨ੍ਹਾਂ ਦੀ ਡੇਟ ਸ਼ੀਟ ਪਹਿਲਾਂ ਜਾਰੀ ਨਹੀਂ ਕੀਤੀ ਗਈ ਸੀ, ਪਰ ਅੱਜ ਅਸੀਂ ਉਨ੍ਹਾਂ ਦੀਆਂ ਡੇਟ ਸ਼ੀਟਾਂ ਵੀ ਜਾਰੀ ਕਰ ਦਿੱਤੀਆਂ ਹਨ। IMPORTANT / ਬਹੁਤ ਜ਼ਰੂਰੀ We would like to make it absolutely clear that the notification we are going to put in the School Application is ONLY for those students whose fees are pending/uncleared UP TO JUNE. ਜੋ ਨੋਟਿਸ ਸਕੂਲ ਐਪਲੀਕੇਸ਼ਨ ਵਿੱਚ ਦਿੱਤਾ ਜਾਵੇਗਾ, ਉਹ ਸਿਰਫ਼ ਅਤੇ ਸਿਰਫ਼ ਉਹਨਾਂ ਵਿਦ...