II SEMESTER EXAM : DATE SHEET FOR CLASSES NURSERY TO 6th
SECOND SEMESTER EXAMINATION DATE SHEET : 2023-24
DEAR PARENTS
PLEASE DO FOLLOW THE DATE SHEET AS YOUR CHILD IS PREPARING FOR THE SECOND SEMESTER EXAM. EXAM TIME WILL BE FROM 8:30 AM TO 12:00 NOON.
PLEASE CLEAR THE SCHOOL FEES IMMEDIATELY. LAST DATE TO PAY THE FIFTH INSTALMENT WAS 30/01/2024. AFTER THE DUE DATE, FINE IS RUPEES 5 PER DAY.
ਕਿਰਪਾ ਕਰਕੇ ਡੇਟ – ਸ਼ੀਟ ਦੇ ਅਨੁਸਾਰ ਆਪਣੇ ਬੱਚਿਆਂ ਨੂੰ ਦੂਜੇ ਸਮੈਸਟਰ ਪ੍ਰੀਖਿਆ ਦੀ ਤਿਆਰੀ ਕਰਵਾਓ । ਪੇਪਰਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਦਾ ਹੋਵੇਗਾ ।
ਕਿਰਪਾ ਕਰਕੇ ਆਪਣੀ ਸਕੂਲ ਫੀਸ ਜਲਦੀ ਕਲੀਅਰ ਕਰੋ । ਸਕੂਲ ਫੀਸ ਦੀ ਪੰਜਵੀਂ ਕਿਸ਼ਤ ਭਰਨ ਦੀ ਆਖਰੀ ਮਿਤੀ 30/01/2024 ਸੀ । ਨਿਯਤ ਮਿਤੀ ਤੋਂ ਬਾਅਦ 05 ਰੁਪਏ ਪ੍ਰਤੀ ਦਿਨ ਜੁਰਮਾਨਾ ਹੋਵੇਗਾ ।
Comments
Post a Comment