IMPORTANT DATES: 2023-24

 


Dear Parents,

 

We hope this message finds you well. Please be informed of the upcoming crucial dates for our school:

A.      Parents-Teachers Meeting : Promotion and Report Card


   - KG Section (Nursery, LKG, UKG) on 16 March 2024.

   - Classes 1, 2, and 3 on 22 March 2024.

   - Classes 4, 5, and 6 on 23 March 2024.

B.      New Academic Year:

           - Commences from 2 April 2024.

C.      Transportation Information:

           - Drivers will inform you of the timing by 31 March 2024.

D.     Books and Uniforms:

           - Details available on the school notice board and School application.

Books will be available from 16 March.

We encourage your active participation in the Parents-Teachers Meetings for a collaborative and successful academic year. Thank you for your cooperation.

 

Best Regards,

St Thomas Convent School Bathinda

 

ਪਿਆਰੇ ਮਾਤਾ - ਪਿਤਾ,

 

ਸਾਨੂੰ ਉਮੀਦ ਹੈ ਕਿ ਇਹ ਸੁਨੇਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ । ਕਿਰਪਾ ਕਰਕੇ ਸਾਡੇ ਸਕੂਲ ਸੰਬੰਧੀ ਆਉਣ ਵਾਲੀਆਂ ਮਹੱਤਵਪੂਰਨ ਤਾਰੀਖਾਂ ਨੋਟ ਕਰੋ:

A.      ਮਾਤਾ-ਪਿਤਾ-ਅਧਿਆਪਕ ਮੀਟਿੰਗ -  ਪ੍ਰੋਮੋਸ਼ਨ ਅਤੇ ਰਿਪੋਰਟ ਕਾਰਡ

   - ਕੇ.ਜੀ ਸੈਸ਼ਨ (ਨਰਸਰੀ, ਐਲ.ਕੇ.ਜੀ, ਯੂ.ਕੇ.ਜੀ) 16 ਮਾਰਚ 2024 ਨੂੰ ।

   - 22 ਮਾਰਚ 2024 ਨੂੰ ਕਲਾਸ ਪਹਿਲੀ, ਦੂਜੀ ਅਤੇ ਤੀਜੀ ।

   - 23 ਮਾਰਚ 2024 ਨੂੰ ਕਲਾਸ ਚੌਥੀ, ਪੰਜਵੀਂ ਅਤੇ ਛੇਵੀਂ ।

B.      ਨਵਾਂ ਅਕਾਦਮਿਕ ਸੈਸ਼ਨ -

   - 2 ਅਪ੍ਰੈਲ 2024 ਤੋਂ ਸ਼ੁਰੂ ਹੋਵੇਗਾ ।

C.      ਵੈਨਾਂ ਸੰਬੰਧੀ ਜਾਣਕਾਰੀ:*

   - ਡਰਾਈਵਰ ਤੁਹਾਨੂੰ 31 ਮਾਰਚ 2024 ਤੱਕ, ਸਮੇਂ ਬਾਰੇ ਸੂਚਿਤ ਕਰਨਗੇ ।

D.     ਿਤਾਬਾਂ ਅਤੇ ਵਰਦੀਆਂ -

   - ਸਕੂਲ ਦੇ ਨੋਟਿਸ ਬੋਰਡ ਅਤੇ ਸਕੂਲ ਦੀ ਐਪਲੀਕੇਸ਼ਨ 'ਤੇ ਉਪਲਬਧ ਹੋਵੇਗਾ ।

   ਕਿਤਾਬਾਂ 16 ਮਾਰਚ ਤੋਂ ਉਪਲਬਧ ਹੋਣਗੀਆਂ ।

ਅਸੀਂ ਇੱਕ ਸਹਿਯੋਗੀ ਅਤੇ ਸਫਲਤਾ - ਪੂਰਵਕ ਅਕਾਦਮਿਕ ਸੈਸ਼ਨ ਲਈ ਮਾਤਾ-ਪਿਤਾ-ਅਧਿਆਪਕ ਮੀਟਿੰਗਾਂ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਾਂ।

ਤੁਹਾਡੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ।

ਬਹੁਤ ਸਤਿਕਾਰਯੋਗ

ਸੇਂਟ ਥਾਮਸ ਕਾਨਵੈਂਟ ਸਕੂਲ ਬਠਿੰਡਾ


Comments

Popular posts from this blog

II SEMESTER EXAM : DATE SHEET FOR CLASSES NURSERY TO 6th

II UNIT EXAM : DATE SHEET FOR CLASSES NURSERY TO 6th

Discontinuation of School Bus Service PB22J4919 HR43D0136 DL1VC0005 DL1VC0795 PB03AA8019

School Application Guidelines : CisoftEducare

Circular 1 (Opening Notice & Fee Installements Details)

Results of Sprots Meet "RISEN" 23-24

Fee Structure and Fee Payment Modes.

NOTICE: 01/01/2024

Results of Sprots Meet "RISEN" 23-24 (KINDER GARTEN)