Discontinuation of School Bus Service PB22J4919 HR43D0136 DL1VC0005 DL1VC0795 PB03AA8019


 


To Whomever it is Concerned

Subject: Discontinuation of School Bus Service of the below given registrations.

1.      PB22J4919

2.      HR43D0136

3.      DL1VC0005

4.      DL1VC0795

5.      PB03AA8019

Due to the expiration of the Registration Certificates (RC) for the vehicles PB22J4919, HR43D0136, DL1VC0005, DL1VC0795 and PB03AA8019 the operation of these buses in the school is no longer permissible.

 So it's found that they are ineligible for school transportation for the upcoming 2024-25 session.

ਵਾਹਨਾਂ PB22J4919, HR43D0136, DL1VC0005, DL1VC0795 ਅਤੇ PB03AA8019 ਲਈ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਦੀ ਮਿਆਦ ਖ਼ਤਮ ਹੋਣ ਦੇ ਕਾਰਨ, ਇਹਨਾਂ ਬੱਸਾਂ ਨੂੰ ਸਕੂਲ ਵਿੱਚ ਚਲਾਉਣ ਦੀ ਆਗਿਆ ਨਹੀਂ ਹੈ

 ਇਸ ਲਈ ਇਹ ਪਾਇਆ ਗਿਆ ਹੈ ਕਿ ਉਹ ਆਉਣ ਵਾਲੇ ਸੈਸ਼ਨ 2024-25 ਲਈ  ਇਹ ਵਾਹਨ ਸਕੂਲ ਆਵਾਜਾਈ ਲਈ ਅਯੋਗ ਹਨ।

As a result, a decision has been made to discontinue their operation in the school premises, and alternative arrangements have been made with another contractor for the respective routes. It has been previously communicated in person to each above said contractors of ineligible vehicles.

ਨਤੀਜੇ ਵਜੋਂ, ਸਕੂਲ ਦੇ ਫੈਸ਼ਲੇ ਦੇ ਅਨੁਸਾਰ ਇਹਨਾਂ ਦਾ ਕੰਮ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਅਤੇ ਸਬੰਧਿਤ ਰੂਟਾਂ ਲਈ ਕਿਸੇ ਹੋਰ ਠੇਕੇਦਾਰ ਨੂੰ ਠੇਕਾ ਦੇਣ ਦਾ ਫੈਸ਼ਲਾ ਕੀਤਾ ਗਿਆ ਹੈ । ਅਯੋਗ ਵਾਹਨਾਂ ਨਾਲ ਸੰਬੰਧਿਤ ਹਰੇਕ ਠੇਕੇਦਾਰ ਨੂੰ ਪਹਿਲਾਂ ਹੀ ਵਿਅਕਤੀਗਤ ਤੌਰ 'ਤੇ ਸੂਚਿਤ ਕੀਤਾ ਜਾ ਚੁੱਕਾ ਹੈ

Those vehicles whose passing certificates have already expired will not be allowed to operate within the school premises. And the management does not like to renew the contract for those routes with these contractors.

ਜਿਨ੍ਹਾਂ ਵਾਹਨਾਂ ਦੇ ਪਾਸਿੰਗ ਸਰਟੀਫਿਕੇਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਸਕੂਲ ਦੇ ਅੰਦਰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਮੈਨੇਜਮੈਂਟ ਇਨ੍ਹਾਂ ਠੇਕੇਦਾਰਾਂ ਨਾਲ ਉਨ੍ਹਾਂ ਰੂਟਾਂ ਦਾ ਠੇਕਾ ਰੀਨਿਊ ਕਰਨ ਤੋਂ ਪੂਰਨ ਤੌਰ ਤੇ ਮਨ੍ਹਾ ਕਰਦੀ ਹੈ ।




Comments

Popular posts from this blog

II SEMESTER EXAM : DATE SHEET FOR CLASSES NURSERY TO 6th

School Application Guidelines : CisoftEducare

SPELL BEE ACTIVITY : JANUARY 2025

Circular 1 (Opening Notice & Fee Installements Details)

IMPORTANT DATES: 2023-24

Results of Sprots Meet "RISEN" 23-24

Fee Structure and Fee Payment Modes.

Results of Sprots Meet "RISEN" 23-24 (KINDER GARTEN)