II UNIT EXAM : DATE SHEET FOR CLASSES NURSERY TO 6th
DEAR PARENTS
PLEASE DO
FOLLOW THE DATE SHEET AS YOUR CHILD IS PREPARING FOR THE SECOND UNIT EXAM. EXAM TIME WILL BE FROM 9:30 AM TO 10:30
AM.
PLEASE CLEAR
THE SCHOOL FEES IMMEDIATELY. LAST DATE TO PAY THE FOURTH INSTALMENT WAS 30/10/2023. AFTER THE DUE DATE, FINE IS
RUPEES 5 PER DAY.
ਕਿਰਪਾ ਕਰਕੇ ਡੇਟ – ਸ਼ੀਟ ਦੇ ਅਨੁਸਾਰ ਆਪਣੇ ਬੱਚਿਆਂ ਨੂੰ ਦੂਜੇ ਯੂਨਿਟ ਪ੍ਰੀਖਿਆ ਦੀ ਤਿਆਰੀ
ਕਰਵਾਓ । ਪੇਪਰਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਲੈ ਕੇ ਸਵੇਰੇ
10:30 ਵਜੇ ਤੱਕ ਦਾ
ਹੋਵੇਗਾ ।
ਕਿਰਪਾ ਕਰਕੇ ਆਪਣੀ ਸਕੂਲ ਫੀਸ ਜਲਦੀ ਕਲੀਅਰ ਕਰੋ । ਸਕੂਲ ਫੀਸ ਦੀ
ਚੌਥੀ ਕਿਸ਼ਤ ਭਰਨ ਦੀ ਆਖਰੀ ਮਿਤੀ 30/10/2023 ਸੀ । ਨਿਯਤ ਮਿਤੀ ਤੋਂ ਬਾਅਦ 05 ਰੁਪਏ ਪ੍ਰਤੀ ਦਿਨ ਜੁਰਮਾਨਾ ਹੋਵੇਗਾ ।
Comments
Post a Comment